ਪੁਲਿਸ ਨੇ ਤਿੰਨ ਅਲੱਗ ਅਲੱਗ ਮਾਮਲਿਆ ਚ 1 ਕਿਲੋ ਅਫੀਮ ,ਪੋਸਤ ਤੇ ਸ਼ਰਾਬ ਬਰਾਮਦ ਕਰ, 1 ਔਰਤ ਸਮੇਤ 3 ਲੋਕਾ ਨੂੰ ਕੀਤਾ ਕਾਬੂ



ਜਿਲਾ ਮੁਕਤਸਰ  ਦੇ ਜ਼ਿਲਾ ਪੁਲਿਸ ਮੁਖੀ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਤਿੰਨ ਅਲੱਗ ਅਲੱਗ ਮਾਮਲਿਆਂ ਵਿਚ 1 ਕਿਲੋ ਅਫੀਮ , ਪੋਸਤ ਅਤੇ ਸ਼ਰਾਬ ਬਰਾਮਦ ਕਰਕੇ 1 ਔਰਤ ਸਮੇਤ ਤਿੰਨ ਲੋਕਾ ਨੂੰ ਕਾਬੂ ਕੀਤਾ ।
https://youtu.be/nIZcLCvNe30
ਥਾਣਾ ਸਿਟੀ ਮਲੋਟ ਦੇ ਥਾਣਾ ਮੁਖੀ ਹਰਜੀਤ ਸਿੰਘ ਨੇ ਇਕ ਪ੍ਰੇਸ਼ ਵਾਰਤਾ ਰਾਹੀਂ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿਮ ਤਹਿਤ ਇਕ ਨੌਜਵਾਨ ਨੂੰ ਪੁਲਿਸ ਨਾਕੇ ਦੌਰਾਨ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਦੂਸਰੇ ਮਾਮਲੇ ਵਿਚ ਇਕ ਵਿਅਕਤੀ ਤੋਂ  ਢਾਈ ਪੇਟੀ ਨਜਾਇਜ  ਸ਼ਰਾਬ ਸਮੇਤ ਅਤੇ ਇਕ ਹੋਰ ਮਾਮਲੇ ਵਿਚ ਇਕ ਔਰਤ ਨੂੰ ਇਕ ਕਿਲੋ ਪੋਸਤ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।