ਮੁਕੇਰੀਆਂ ਪਿੰਡ ਖਿੱਚੀਆਂ 'ਚ ਮਹਾਸ਼ਾ ਸਮਾਜ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ

ਮੁਕੇਰੀਆਂ,28 ਫਰਵਰੀ (ਨਰਿੰਦਰ ਪਾਂਡੇ) ਮੁਕੇਰੀਆਂ ਦੇ ਬਲਾਕ ਖਿੱਚੀਆਂ ਮਹਾਸ਼ਾ ਸਮਾਜ ਵਾਰਸ਼ਿਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਸਤਿਗੁਰ ਬੁਲੰਦ ਦੇਵ ਜੀ ਦਾ ਗੁਣਗਾਣ ਕੀਤਾ ਗਿਆ ਅਤੇ ਸਾਰੇ ਸਮਾਜ ਨੂੰ ਇਕੱਠਾ ਕੀਤਾ ਗਿਆ। YouTube link https://youtu.be/P4iQtMT33Tk ਅਤੇ ਇਕੱਠੇ ਹੋਣ ਦੀ ਪ੍ਰੇਰਨਾ ਦਿੱਤੀ ਗਈ। ਜਿਸ ਵਿੱਚ ਸਾਰੀਆਂ ਸੰਗਤਾਂ ਅਲੱਗ ਅਲੱਗ ਕਸਬਿਆਂ ਤੋਂ ਸ਼ੋਭਾ ਨੂੰ ਵਧਾਉਣ ਵਾਸਤੇ ਇਕੱਠੀਆਂ ਹੋਈਆਂ। ਇੱਸ ਮੌੱਕੇ ਤੇ ਆਏ ਹੋਏ ਮੁੱਖ ਮਹਿਮਾਨ ਸ਼੍ਰੀ ਰਾਜਕੁਮਾਰ ਜਨੋਤਰਾ ਮਹਾਸ਼ਾ ਏਕਤਾ ਮੰਚ ਭਾਰਤ ਨੇ ਭਾਗ ਲਿਆ। ਨਰੇਂਦਰ ਜਸਵਾਲ, ਵਾਇਸ ਪ੍ਰੈਸੀਡੇੰਟ ਆਲ ਇੰਡੀਆ ਮਹਾਸ਼ਾ ਏਕਤਾ ਮੰਚ ਭਾਰਤ ਵੀ ਮੌਜੂਦ ਸਨ।। ਤਰਸੇਮ ਲਾਲ ਕਲੋਤਰਾ, ਸੁਰਜੀਤ ਖਿੱਚੀਆਂ, ਵਿਜੈ ਕੁਮਾਰ ਆਦਿ ਹਾਜਿਰ ਸਨ।।