ਕਿਸਾਨੀ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਰਤ ਬੰਦ ਤਹਿਤ ਚੱਕਾ ਜਾਮ ਦੌਰਾਨ ਨਵਾਂਸ਼ਹਿਰ ਵਿੱਚ ਵੀ ਪੂਰਨ ਤੌਰ ਰਿਹਾ ਸਫਲ

---ਕਿਸਾਨੀ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਰਤ ਬੰਦ ਤਹਿਤ ਚੱਕਾ ਜਾਮ ਦੌਰਾਨ ਨਵਾਂਸ਼ਹਿਰ ਵਿੱਚ ਵੀ ਪੂਰਨ ਤੌਰ ਰਿਹਾ ਸਫਲ 
---ਨਵਾਂਸ਼ਹਿਰ ਦੇ ਚੰਡੀਗੜ੍ਹ ਮਾਰਗ ਤੇ ਲੰਗੜੋਆ ਪਾਸ ਉੱਤੇ ਕਿਸਾਨਾਂ ਵਲੋਂ ਵੀ ਵਿਸ਼ਾਲ ਧਰਨਾ ਦਿੱਤਾ ਗਿਆ
---ਕਿਸਾਨਾਂ ਨੇ ਆਪਣੇ ਖਿਲਾਫ ਬਣਾਏ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
---ਦਿੱਲੀ ਵਿੱਚ ਜੋ ਵੀ ਕੇਂਦਰ ਸਰਕਾਰ ਆਪਣੇ ਅੜੀਅਲ ਰਵੈਈਏ ਤੇ ਅੜੀ ਹੋਈ ਹੈ
---ਇਸ ਮੌਕੇ ਇਸ ਧਰਨੇ ਵਿੱਚ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਗਿਆ ਪਰੰਤੂ ਸਿਰਫ ਇਸ ਮੌਕੇ ਐਬੂਲੈਂਸ ਨੂੰ ਰਸਤਾ ਦਿੱਤਾ ਜਾ ਗਿਆ
ਇਹ ਧਰਨਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਦਿੱਤਾ ਗਿਆ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ) ਕਿਸਾਨੀ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਰਤ ਬੰਦ ਤਹਿਤ ਚੱਕਾ ਜਾਮ ਦੌਰਾਨ ਨਵਾਂਸ਼ਹਿਰ ਵਿੱਚ ਵੀ ਪੂਰਨ ਤੌਰ ਰਿਹਾ ਸਫਲ ।ਨਵਾਂਸ਼ਹਿਰ ਦੇ ਚੰਡੀਗੜ੍ਹ ਮਾਰਗ ਤੇ ਲੰਗੜੋਆ ਪਾਸ ਉੱਤੇ ਕਿਸਾਨਾਂ ਵਲੋਂ ਵੀ ਵਿਸ਼ਾਲ ਧਰਨਾ ਦਿੱਤਾ ਗਿਆ।ਕਿਸਾਨਾਂ ਨੇ ਆਪਣੇ ਖਿਲਾਫ ਬਣਾਏ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ।ਦਿੱਲੀ ਵਿੱਚ ਜੋ ਵੀ ਕੇਂਦਰ ਸਰਕਾਰ ਆਪਣੇ ਅੜੀਅਲ ਰਵੈਈਏ ਤੇ ਅੜੀ ਹੋਈ ਹੈ।ਇਸ ਮੌਕੇ ਇਸ ਧਰਨੇ ਵਿੱਚ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਗਿਆ ਪਰੰਤੂ ਸਿਰਫ ਇਸ ਮੌਕੇ ਐਬੂਲੈਂਸ ਨੂੰ ਰਸਤਾ ਦਿੱਤਾ ਜਾ ਗਿਆ।ਇਸ ਰੈਲੀ ਨੂੰ ਕਈ ਕਿਸਾਨ ਆਗੂਆਂ ਵਲੋਂ ਸੰਬੋਧਨ ਵੀ ਕੀਤਾ ਗਿਆ।